ਕੋਲਕਾਤਾ ਬਲਾਤਕਾਰ ਤੇ ਹੱਤਿਆ ਦਾ ਮਾਮਲਾ: ਭਾਜਪਾ ਸੰਸਦ ਮੈਂਬਰ ਤੇ ਨਾਮੀ ਡਾਕਟਰਾਂ ਨੂੰ ਸੰਮਨ ਜਾਰੀ

ਕੋਲਕਾਤਾ ਪੁਲੀਸ ਨੇ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਲਾਕੇਟ ਚੈਟਰਜੀ ਅਤੇ ਦੋ ਨਾਮੀ ਡਾਕਟਰਾਂ ਨੂੰ ਕਥਿਤ ਤੌਰ ‘ਤੇ ਅਫਵਾਹਾਂ ਫੈਲਾਉਣ ਅਤੇ ਉਸ ਦੀ ਪਛਾਣ ਦਾ ਖੁਲਾਸਾ ਕਰਨ ਲਈ ਸੰਮਨ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨ ਵਿਅਕਤੀਆਂ ਤੋਂ ਇਲਾਵਾ ਪੁਲੀਸ ਨੇ 57 ਹੋਰਾਂ ਨੂੰ ਵੀ ਘਟਨਾ ਬਾਰੇ ਗਲਤ ਜਾਣਕਾਰੀ ਫੈਲਾਉਣ ਲਈ ਸੰਮਨ ਜਾਰੀ ਕੀਤੇ ਹਨ। ਡਾਕਟਰ ਕੁਨਾਲ ਸਰਕਾਰ ਅਤੇ ਡਾ. ਸੁਬਰਨਾ ਗੋਸਵਾਮੀ ਨੂੰ ਐਤਵਾਰ ਦੁਪਹਿਰ 3 ਵਜੇ ਲਾਲਬਾਜ਼ਾਰ ਸਥਿਤ ਕੋਲਕਾਤਾ ਦੇ ਪੁਲੀਸ ਹੈੱਡਕੁਆਰਟਰ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਲੋਕਾਂ ‘ਤੇ ਪੀੜਤ ਦੀ ਪਛਾਣ ਜ਼ਾਹਰ ਕਰਨ, ਅਫਵਾਹਾਂ ਫੈਲਾਉਣ ਅਤੇ ਫਰਜ਼ੀ ਖਬਰਾਂ ਫੈਲਾਉਣ ਦਾ ਦੋਸ਼ ਲਗਾਇਆ ਗਿਆ ਹੈ।

4 thoughts on “ਕੋਲਕਾਤਾ ਬਲਾਤਕਾਰ ਤੇ ਹੱਤਿਆ ਦਾ ਮਾਮਲਾ: ਭਾਜਪਾ ਸੰਸਦ ਮੈਂਬਰ ਤੇ ਨਾਮੀ ਡਾਕਟਰਾਂ ਨੂੰ ਸੰਮਨ ਜਾਰੀ”

  1. Pingback: skachatpinupstavkinasport.top

  2. Pingback: ปั้มไลค์

  3. Pingback: คลินิกกายภาพบำบัด

  4. Pingback: แทงหวย24

Comments are closed.

Scroll to Top